Main Menu

Classified Advertisement

CHANGE OF NAME

I, Parminder Kaur W/O No 66000088 Rank: Nk/Opr  Name Ram Rattan alias Ratan Singh resident of Ward  No 10, Attewali, PO Mannupur, Disitrict  Fatehgarh Sahib and my name mentioned in the Army record of my husband is Palminder Kaur have changed my name from Palminder Kaur to Parminder Kaur and date of birth in army reocrd is 22-06-1954 and changed my date of birth is 01-01-1953

I, Hardeep Kaur mother of No 15142627H Rank Retd Nk Balvir Singh resident of Village Mandla, Tehsil Bassi Pathana, District Fateharh Sahib. My name mentioned in my son’s army record is Hardeep Kaur and have changed my name from Hardeep Kaur to Gurdeep Kaur.

BEDHAKLI NOTICE

ਮੈਂ, ਸ਼ਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਪਿੰਡ ਹਰਿਓ ਕਲਾਂ, ਤਹਿ: ਖੰਨਾ, ਜਿਲ੍ਹਾ ਲੁਧਿਆਣਾ  ਬਿਆਨ ਕਰਦੀ ਹਾਂ ਕਿ:-ਮੈਂ ਆਪਣੇ ਲੜਕੇ ਗੁਰਵਿੰਦਰ ਸਿੰਘ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਜੋ ਕਿ ਪੰਜਾਬ ਭਰ ਵਿੱਚ ਜਾਂ ਪੰਜਾਬ ਤੋਂ ਬਾਹਰ ਸਾਰੇ ਭਾਰਤ ਕਿਤੇ ਵੀ ਹੈ ਤੋਂ ਬੇਦਖਲ ਕਰਦੀ ਹਾਂ। ਕਿਉਂਕਿ ਮੇਰਾ ਲੜਕਾ ਗੁਰਵਿੰਦਰ ਸਿੰਘ ਮੇਰੇ ਤੇ ਮੇਰੇ ਪਰਿਵਾਰ ਦੇ ਕਹਿਣੇ ਤੋਂ ਬਾਹਰ ਹੈ ਅਤੇ ਆਪਣੀ ਮੰਨ ਮਰਜੀ ਕਰਦਾ ਹੈ। ਇਸ ਦੇ ਨਾਲ ਕੋਈ ਵੀ ਲੈਣ ਦੇਣ ਕਰੇਗਾ ਤਾਂ ਉਹ ਖੁਦ  ਜਿਮੇਵਾਰ ਹੋਵੇਗਾ । ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

ਮੈਂ, ਦਲੀਪ ਸਿੰਘ ਪੁੱਤਰ ਸ.ਪਰਲਾਦ ਸਿੰਘ ਵਾਸੀ ਮਕਾਨ ਨੰ:1147, ਮੁਹੱਲਾ ਜੱਟਪੁਰਾ, ਵਾਰਡ 7 ਸਰਹਿੰਦ ਤਹਿ: ਵਾ ਜਿਲ੍ਹਾ ਫਤਿਹਗੜ੍ਹ ਸਾਹਿਬ  ਬਿਆਨ ਕਰਦਾ ਹਾਂ  ਕਿ ਮੈਂ ਆਪਣੇ ਲੜਕੇ ਅਮਨਪ੍ਰੀਤ ਸਿੰਘ ਅਤੇ ਇਸ ਦੀ ਪਤਨੀ ਦਿਲਵਿੰਦਰ ਕੌਰ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਜੋ ਕਿ ਪੰਜਾਬ ਭਰ ਵਿੱਚ ਜਾਂ ਪੰਜਾਬ ਤੋਂ ਬਾਹਰ ਸਾਰੇ ਭਾਰਤ ਕਿਤੇ ਵੀ ਹੈ ਤੋਂ ਬੇਦਖਲ ਕਰਦਾ ਹਾਂ। ਕਿਉਂਕਿ ਮੇਰਾ ਲੜਕਾ ਅਤੇ ਨੂੰਹ ਮੇਰੇ ਤੇ ਮੇਰੇ ਪਰਿਵਾਰ ਦੇ ਕਹਿਣੇ ਤੋਂ ਬਾਹਰ ਹਨ ਅਤੇ ਆਪਣੀ ਮੰਨ ਮਰਜੀ ਕਰਦੇ ਹਨ। ਇਹਨਾਂ ਦੇ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਏਗਾ ਮੇਰੀ ਕੋਈ ਵੀ ਜੁੰਮੇਵਾਰੀ ਨਹੀਂ ਹੋਵੇਗੀ।

ਮੈਂ ਇੰਦਰਜੀਤ ਸਿੰਘ ਪੁੱਤਰ ਜਗੀਰ ਸਿੰਘ  ਵਾਸੀ ਮਕਾਨ ਨੰਬਰ 149 ਰੇਲਵੇ ਰੋਡ ਹਮਾਯੂੰਪੁਰ ਸਰਹੰਦ ਤਹਿਸੀਲ ਵਾ ਜ਼ਿਲਾ ਫਤਿਹਗੜ੍ਹ ਸਾਹਿਬ  ਬਿਆਨ ਕਰਦਾ ਹਾਂ ਕਿ  ਮੈਂ ਆਪਣੇ ਲੜਕੇ ਪਰਮਿੰਦਰ ਸਿੰਘ  ਅਤੇ ਇਸ ਦੀ ਪਤਨੀ ਅਮਨਦੀਪ ਕੌਰ ਜੋ ਕਿ ਮੇਰੇ ਤੇ ਮੇਰੇ ਪਰਿਵਾਰ ਦੇ ਕਹਿਣੇ ਤੋਂ ਬਾਹਰ ਹਨ  ਮੈਂ ਇਹਨਾਂ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ  ਪੰਜਾਬ ਭਰ ਵਿੱਚ  ਜਾਂ ਪੰਜਾਬ ਤੋਂ ਬਾਹਰ  ਸਾਰੇ ਭਾਰਤ ਵਿੱਚ  ਕਿਤੇ ਵੀ ਹੈ  ਤੋਂ ਬੇਦਖਲ ਕਰਦਾ ਹਾਂ| ਇਹਨਾਂ ਦੇ ਨਾਲ ਲੈਣ ਦੇਣ  ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ  ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ|

  PUBLIC NOTICE

I, Prabhjot Kaur W/o Sandeep Singh R/o Village Garanga, Tehsil Kharar & District S.A.S Nagar, Mohali,  declare that I am owner of Property measuring 0Bigha-4Biswa i.e 4/613 share out of 30Bigha-13Biswa, Comprised in Khewat no.405/396 & 711/691min, Khatoni no.420 & 756, Khasra no.4152(1-4), 4153(1-12), 4177(3-4), 4180(1-4), 4233(4-4), 4175(4-0), 4176(2-16), 4228(0-13), 4231(1-14), 4232(2-2), 4234(4-0), 4234(4-0), 4235(4-0), situated in the revenue limits of Morinda, Tehsil Morinda & District Rupnagar, vide Sale deed no.2022-23/34/1/1159 dated 30.11.2022 & its previous original Sale deed no.1251 dated 17.08.2012 was taken by me for inspection but the same has been lost by me & I have not misused the same. I am availing a loan from RACPC, Sector-68, Mohali. If anyone having objections regarding this fact can approach the above said Bank within 15 days from today, to lodge claim


Toggle Dark Mode